REET PUBJABI Quiz - 1739


ਮਾਤਾ ਦਾ ਮਾਲ ਅਰਥ ਹੈ
  
    ਭਗਤ ਬੰਦਾ
    ਪੂਜਾਰੀ
    ਕਾਬੂ ਵਿਚ ਰਹਿਣ ਵਾਲਾ
    ਨਿਕੰਮਾ

ਨਿਕੰਮਾ

ਕਿਹੜੇ ਵਾਕ ਵਿੱਚ ਅਕਰਮਕ ਕਿਰਿਆ ਹੈ
  
    ਮੁੰਡਾ ਖਾਂਦਾ ਹੈ
    ਕੁੜੀ ਲਿਖਦੀ ਹੈ
    ਪੰਛੀ ਉਡਦੇ ਹਨ
    ਸਾਰੇ ਹੀ ਸਹੀ

ਸਾਰੇ ਹੀ ਸਹੀ

ਮਨਦੀਪ ਸਮਝਦਾਰ ਹੈ |ਵਾਕ ਵਿਚ ਕਿਰਿਆ ਸ਼ਬਦ ਹੈ
  
    ਮਨਦੀਪ
    ਸਮਝਦਾਰ
    ਹੈ
    ਸਾਰੇ ਹੀ ਸਹੀ

ਹੈ

ਜਿਹਨਾ ਵਾਕਾਂ ਵਿੱਚ ‘ਹੈ’ ‘ਸੀ’ ‘ਸਨ’ ਇੱਕਲੇ ਸ਼ਬਦ ਹੀ ਕਿਰਿਆ ਦੇ ਰੂਪ ਹੁੰਦੇ ਹਨ ਉਹ ਕਹਿਲਾਂਦੇ ਹਨ
  

    ਸਹਾਇਕ
    ਸੰਚਾਲਕ
    ਸੰਸਰਗੀ ਕਿਰਿਆ
    ਮੁਖ਼ ਕਿਰਿਆ

ਸੰਸਰਗੀ ਕਿਰਿਆ

ਸੰਘਣਾਂ ਦਾ ਵਿਰੋਧੀ ਹੈ
  
    ਕਜ਼ਣਾਂ
    ਵਿਰਲਾ
    ਰੁਸਣਾ
    ਪਿੱਲਾ

ਵਿਰਲਾ

ਭੰਡਣਾਂ ਦਾ ਵਿਰੋਧੀ ਹੈ
  
    ਸਲਾਹੁਣਾਂ
    ਨਿੰਦਣਾ
    ਸੁਆਰਨਾ
    ਸਾਰੇ ਹੀ ਸਹੀ

ਸਲਾਹੁਣਾਂ

ਕਿਰਿਆ ਕਿੰਨੇ ਪ੍ਰਕਾਰ ਦੀ ਹੈ
  
    ਪੰਜ
    ਦੋ
    ਤਿੰਨ
    ਚਾਰ

ਦੋ

ਡਾਰ ਕਿਹੜਾ ਨਾਂਵ ਹੈ
  
    ਆਮ
    ਸਮੂਹ
    ਵਸਤੁ
    ਭਾਵ

ਸਮੂਹ

ਰਾਮ ਰੋਟੀ ਨਹੀਂ ਖਾਂਦਾ ਹੈ l ਵਾਕ ਵਿਚ ਕਿਰਿਆ ਹੈ
  
    ਅਕਰਮਕ
    ਸਕਰਮਕ
    ਦੋਨੋ
    ਕੋਈ ਨਹੀਂ

ਸਕਰਮਕ

ਮੀਨਾ ਨੇ ਦੀਪੂ ਤੋ ਲੇਖ ਲਿਖਾਇਆl ਵਾਕ ਵਿਚ ਕਿਰਿਆ ਹੈ
  
    ਸਧਾਰਨ
    ਦੋਹਰੀ ਪ੍ਰੇਰਨਾਤਮਕ
    ਪ੍ਰੇਰਨਾਤਮਕ
    ਸਾਰੇ ਹੀ

ਪ੍ਰੇਰਨਾਤਮਕ


पोस्ट अच्छी लगी हो तो प्लीज नीचे दिए गए लिंक पर क्लिक कर शेयर जरुर करें 

Post a Comment

0 Comments