ਸਾਧੂ ਅਤੇ ਸਾਦਗੀ ਕ੍ਰਮ ਨਾਲ ਨਾਂਵ ਪ੍ਰਕਾਰਹਨ I
ਜਾਤੀਅਤੇ ਖਾਸ
ਜਾਤੀ ਅਤੇ ਭਾਵ
ਭਾਵ ਅਤੇ ਖਾਸ
ਵਸਤੂ ਅਤੇ ਖਾਸ
ਜਾਤੀ ਅਤੇ ਭਾਵ
ਨਾਂਵ ਕਿੰਨੇ ਪ੍ਰਕਾਰ ਦੇ ਹੁੰਦੇ ਹਨ
ਦੋ
ਪੰਜ
ਸੱਤ
ਛੇ
ਪੰਜ
ਕਿਹੜਾ ਜਾਤੀ ਵਾਚਕ ਨਾਂਵ ਹੈ I
ਵੱਗ
ਫੁੱਲ
ਪਿਆਰ
ਕਣਕ
ਫੁੱਲ
ਲੋਹਾ ਅਤੇ ਲੁਹਾਰ ਕ੍ਰਮ ਨਾਲ ਨਾਂਵ ਪ੍ਰਕਾਰ ਹਨ I
ਜਾਤੀ ਅਤੇ ਖਾਸ
ਖਾਸ ਅਤੇ ਵਸਤੂ
ਵਸਤੂ ਅਤੇ ਆਮ
ਵਸਤੂ ਅਤੇ ਖਾਸ I
ਵਸਤੂ ਅਤੇ ਆਮ
ਈਸ਼ਵਰ ਦੇ ਸਾਰੇ ਨਾਂ ਜਿਵੇਂ ਵਾਹਿਗੁਰੂ ਜੀ ਭਗਵਾਨ ਰੱਬ ਜੀ ਆਦਿਕ ਕਿਸ ਨਾਂਵ ਵਨੰਗੀ ਵਿਚ ਆਉਂਦੇ ਹਨ
ਖਾਸ
ਵਸਤੂ
ਭਾਵ
ਆਮ
ਖਾਸ
ਮੁਟਿਆਰ ਕਿਹੜਾ ਨਾਂਵ ਹੈ
ਭਾਵ
ਖਾਸ
ਵਸਤੁ
ਆਮ
ਆਮ
ਆਟੇ ਦਾ ਦੀਵਾ ਮੁਹਾਵਰੇ ਦਾਰ ਵਾਕਾਂਸ਼ ਦਾ ਭਾਵ ਹੈ
ਮੂਰਖ ਵਿਅਕਤੀ
ਕਮਜ਼ੋਰ ਵਿਅਕਤੀ
ਸਿਆਣਾ ਵਿਅਕਤੀ
ਚਲਾਕ ਵਿਅਕਤੀ
ਕਮਜ਼ੋਰ ਵਿਅਕਤੀ
ਫਸਲੀ ਬਟੇਰਾ ਵਾਕਾਂਸ਼ ਦਾ ਭਾਵ ਹੈ
ਸੁਆਰਥੀ
ਨਿਮਰਤਾ ਵਾਲਾ
ਖੇਤ ਵਿਚ ਰਹਿਣ ਵਾਲਾ
ਸਮਝਦਾਰ
ਸੁਆਰਥੀ
ਵਾਰਾ ਸਾਰਾ ਵਾਕਾਂਸ਼ ਦਾ ਭਾਵ ਹੈ
ਪੂਰੇ ਦਾ ਪੂਰਾ
ਵਾਰਨਾ
ਵਾੜ ਕਰਨਾ
ਬਦਲਾ
ਬਦਲਾ
ਇੱਟੀ - ਸਿੱਟੀ ਦਾ ਅਰਥ ਹੈ
ਸ਼ਾਰਾ
ਗੁਪਤ ਸਲਾਹ
ਬੇਇੱਜ਼ਤੀ
ਲੜਾਈ
ਗੁਪਤ ਸਲਾਹ
पोस्ट अच्छी लगी हो तो प्लीज नीचे दिए गए लिंक पर क्लिक कर शेयर जरुर करें
0 Comments