REET PUBJABI Quiz - 1740


ਆਮ ਦਾ ਵਿਰੋਧੀ ਹੈ
  
    ਖਾਸ
    ਸਧਾਰਣ
    ਅਮਰੂਦ
    ਪ੍ਰਕਾਰ

ਖਾਸ

ਫਾਇਦਾ ਦਾ ਵਿਰੋਧੀ ਹੈ
  
    ਨੁਕਸਾਨ
    ਖਸਾਰਾ
    ਵਿਗੋਚਾ
    ਸਾਰੇ ਹੀ

ਸਾਰੇ ਹੀ

ਸੂਰਜ ਨਿਕਲ ਆਇਆ l ਵਾਕ ਵਿਚ ਕਰਤਾ ਹੈ
  
    ਸੂਰਜ
    ਨਿਕਲ
    ਆਇਆ
    ਸਾਰੇ ਹੀ

ਸੂਰਜ

ਆਸਤਕ ਦਾ ਵਿਰੋਧੀ ਹੈ
  

    ਵਹਿਮੀ
    ਨਾਸਤਕ
    ਨਿਰਾਦਰ
    ਸਤਿਕਾਰ

ਨਾਸਤਕ

ਸੰਕਟ - ਗ੍ਰਸਤ ਦਾ ਅਰਥ ਹੈ
  
    ਦੁੱਖਾਂ ਵਿਚ ਘਿਰਿਆ
    ਦੁੱਖਾਂ ਤੋਂ ਦੂਰ
    ਦੁੱਖਾਂਤੋਂ ਅਣਜਾਣ
    ਦੁੱਖਾਂ ਤੋਂ ਬਾਗੀ

ਦੁੱਖਾਂ ਵਿਚ ਘਿਰਿਆ

ਮੋਹਨ ਲਾਲ ਪੜ੍ਹ ਰਿਹਾ ਹੈ l ਵਾਕ ਵਿਚ ਮੋਹਨ ਲਾਲ ਕਿਹੜਾ ਨਾਂਵ ਹੈ
  
    ਭਾਵ
    ਖਾਸ
    ਵਸਤੁ
    ਆਮ

ਖਾਸ

ਉਹ ਬਹੁਤ ਨੱਚਦਾ ਨਹੀ l ਵਾਕ ਵਿਚ ਕਿਰਿਆ ਹੈ
  
    ਉਹ
    ਨੱਚਦਾ
    ਨਹੀ
    ਬਹੁਤ

ਨੱਚਦਾ

ਜਿਸ ਵਾਕ ਵਿਚ ਕੇਵਲ ਕਰਤਾ ਤੇ ਕਿਰਿਆ ਹੀ ਹੋਣ ਉਸ ਵਾਕ ਵਿਚ ਕਿਰਿਆ ਹੋਏਗੀ
  
    ਅਕਰਮਕ
    ਸਕਰਮਕ
    ਦੋਨੋ
    ਕੋਈ ਨਹੀਂ

ਅਕਰਮਕ

ਸ਼ਬਦ‘ਅਨੇਕ’ਹੈ ਇਕਦਾ
  
    ਬਹੁਵਚਨ
    ਉਲਟਭਾਵੀ
    ਬਹੁਵਚਨਤੇਉਲਟਭਾਵੀ
    ਸਾਰੇਗਲਤ

ਬਹੁਵਚਨਤੇਉਲਟਭਾਵੀ

ਇਹ ਕੁਰਸੀ ਮੋਹਨ ਦੀ ਹੈ l ਵਾਕ ਵਿਚ ਆਮ ਨਾਂਵ ਕਿਹੜਾ ਹੈ?
  
    ਇਹ
    ਕੁਰਸੀ
    ਮੋਹਨ
    ਦੀ ਹੈ

ਕੁਰਸੀ


पोस्ट अच्छी लगी हो तो प्लीज नीचे दिए गए लिंक पर क्लिक कर शेयर जरुर करें 

Post a Comment

0 Comments